or   Register    Recover password
"millea ki tanu sada dil torr ke"

"millea ki tanu sada dil torr ke"

love.....
973 subscribers  Subscribe
ਤੂੰ ਚੀਜ਼ ਹੋਵੇ ਤਾਂ ਤੇਰਾ ਮੁਲ ਪਾਵਾਂ
ਤੇਰੇ ਬਦਲੇ ਮੈਂ ਤਕੜੀ ਚ ਤੁਲ ਜਾਵਾਂ
ਮੈਨੂੰ ਯਾਦ ਕਰ ਕੇ ਤੂੰ ਹੱਸ ਪਵੇਂ ਤਾਂ
ਮੈਂ ਜ਼ਿੰਦਗੀ ਚ ਰੋਨਾ ਭੁਲ ਜਾਵਾਂ
youtu.be/1uWw7Cc16Jk

www.youtube.com/watch?v=1uWw7Cc16Jk
_ ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ....
ਸੋਚਿਆ ਕੇ,, ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ
ਕਰ ਦੇਵਾਂ...__
-- ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ_,
--- ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ_,
!!!!! bolna tu v ni dasna main v ni,,,
kehna tu v ni kehna main v ni,,,,,,
par ik gal ae bhulna tu v ni bhulna main v nai !!!!!!
ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ,
ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ...
ਮੇਰਾ ਜੀਅ ਕਰਦਾ ਹੈ ਕੁਝ ਦਿਨਾਂ ਲਈ ਦੁਨੀਆ ਨੂੰ ਛੱਡ ਦੇਵਾਂ ..
ਸੁਣਿਆ ਲੋਕ ਬਹੁਤ ਯਾਦ ਕਰਦੇ ਨੇ ਚਲੇ ਜਾਣ ਤੋਂ ਬਾਅਦ ..
ਅੱਜ ਕੱਲ ਤਾਂ ਹਾਲ ਵੀ ਕੋਈ ਪੁੱਛਦਾ ਨਹੀ......ਖੌਰੇ ਕੰਮ ਮੁੱਕ ਗਏ,ਜਾਂ ਫਿਰ.....
ਅਸੀ ਕਿਸੇ ਕੰਮ ਦੇ ਨਹੀ ਰਹੇ........
www.youtube.com/watch?v=SyZfkyw8-Rg
ਸਾਡੇ ਤੋਂ "ਰੱਬਾ" ਉਮਰਾਂ ਤੱਕ ਇੱਕ ਸੱਜਣ ਨੀ ਭੁਲਾ ਹੋਇਆ...
ਲੋਕ ਤਾਂ ਬੜੇ ਜਿਗਰ ਵਾਲੇ ਨੇ,ਜੋ ਰੋਜ਼ ਨਵਾਂ ਮਹਿਬੂਬ ਬਣਾ ਲੈਂਦੇ ਨੇ....